Important MCQ on Punjabi Viakaran for all Govt Exam ,Punjabi Grammar MCQ for Competitive Exams PDF , MCQ on Punjabi literature,Punjabi grammar Notes , Punjabi Grammar MCQ All Govt. exam Preparation ,Important MCQ on Punjabi Viakaran for all Govt Exam.
Table of Contents
Important MCQ on Punjabi Viakaran for all Govt Exam Objective Questions:-
ਵਿਆਕਰਨ
ਕਿਸੇ ਬੋਲੀ ਨੂੰ ਸ਼ੁੱਧ ਅਤੇ ਸਪਸ਼ਟ ਰੂਪ ਵਿੱਚ ਪੜ੍ਹਨ ਲਿਖਣ ਲਈ ਭਾਸ਼ਾ ਵਿਗਿਆਨੀ ਕੁਝ ਨੇਮ ਬਣਾਉਂਦੇ ਹਨ। ਇਨ੍ਹਾਂ ਨੇਮਾਂ ਦੇ ਇਕੱਠ ਨੂੰ ਹੀ ਵਿਆਕਰਨ ਕਿਹਾ ਜਾਂਦਾ ਹੈ। ਵਿਆਕਰਣ ਦੇ ਮੁੱਖ ਅੰਗ :
1. ਵਰਨ ਬੋਧ
2. ਸ਼ਬਦ ਬੋਧ
3. ਵਾਕ ਬੋਧ
4. ਅਰਥ ਬੋਧ
ਵਿਆਕਰਣ ਨਾਲ ਸਬੰਧਤ ਕੁਝ ਮਹੱਤਵਪੂਰਨ MCQs
1.ਪੰਜਾਬੀ ਭਾਸ਼ਾ ਲਈ ਕਿਹੜੀ ਲਿੱਪੀ ਵਰਤੀ ਜਾਂਦੀ ਹੈ ?
ੳ . ਗੁਰਮੁਖੀ ਲਿਪੀ
ਅ. ਰੋਮਨ ਲਿੱਪੀ
ੲ. ਦੇਵਨਾਗਰੀ ਲਿਪੀ
ਸ. ਸ਼ਾਹਮੁਖੀ ਲਿੱਪੀ
ਉੱਤਰ : (ੳ) ਗੁਰਮੁਖੀ ਲਿਪੀ
2. ਪੰਜਾਬੀ ਵਿਚ ਸਵਰ ਕਿਹੜੇ ਹਨ?
ੳ. ਕ ,ਖ, ਗ
ਅ. ੳ ,ਅ ,ੲ
ੲ. ਚ, ਛ , ਜ
ਸ. ਟ, ਠ, ਡ
ਉੱਤਰ : (ਅ) ੳ ,ਅ,ੲ
3. ਪੰਜਾਬੀ ਵਿਚ ਵਿਅੰਜਨ ਕਿੰਨੇ ਹਨ ?
ੳ. 38
ਅ. 39
ੲ . 35
ਸ . 33
ਉੱਤਰ : 38
4. ਪੰਜਾਬੀ ਵਿੱਚ ਸਵਰ ਧੁਨੀਆਂ ਕਿੰਨੀਆਂ ਹੁੰਦੇ ਹਨ ?
ੳ. 10
ਅ. 9
ੲ. 8
ਸ. 3
ਉੱਤਰ : 10
5.ਪੰਜਾਬੀ ਦੇ ਦੁੱਤ ਅੱਖਰ ਦੱਸੋ ?
ੳ. ਹ, ਰ,ਵ
ਅ. ੱ ਂ ੰ
ੲ. ਙ ਞ ਣ ਨ ਮ
ਸ. ਉਪਰੋਕਤ ਕੋਈ ਨਹੀਂ
ਉੱਤਰ 🙁 ੳ) ਹ,ਰ,ਵ
6. ਇਨ੍ਹਾਂ ਵਿੱਚੋਂ ਕਿਹੜੀਆਂ ਪੰਜਾਬੀ ਦੀਆਂ ਨਾਸਕੀ
ਧੁਨੀਆਂ ਹਨ ?
ੳ. ੳ , ਅ,ੲ
ਅ. ਙ,ਞ,ਣ,ਨ, ਮ
ੲ. ਹ,ਰ,ਵ
ਸ. ਯ ਹ ਵ
ਉੱਤਰ : (ਅ) ਙ ਞ ਣ ਨ ਮ
7 . ਅ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ?
ੳ . 4
ਅ. 5
ੲ . 3
ਸ. 1
ਉੱਤਰ : 4
8. ੲ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ ?
ੳ . 2
ਅ. 3
ੲ . 5
ਸ . 1
ਉੱਤਰ : (ਅ) 3
9.ਦੂਹਰੀ ਆਵਾਜ਼ ਪ੍ਰਗਟਾਉਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ?
ੳ . ੰ
ਅ. ੱ
ੲ. ਂ
ਸ. ਉਪਰੋਕਤ ਸਾਰੇ
ਉੱਤਰ : (ਅ) ੱ
10. ਨਾਸਿਕਤਾ ਨੂੰ ਪ੍ਰਗਟਾਉਣ ਲਈ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ?
ੳ. ੱ
ਅ. ੰ
ੲ. ਂ
ਸ. ੰ ,ਂ
ਉੱਤਰ : (ਸ) ੰ,ਂ
11.ਪੰਜਾਬੀ ਦੀ ਖ ਧੁਨੀ ਹੈ :
ੳ . ਅਘੋਸ਼ ਮਹਾਂਪ੍ਰਾਣ
ਅ . ਅਘੋਸ਼ ਅਲਪਪ੍ਰਾਣ
ਗ . ਸਘੋਸ਼ ਅਲਪਪ੍ਰਾਣ
ਸ . ਅਘੋਸ਼ ਅਲਪਪ੍ਰਾਣ
ਉੱਤਰ : ਆਘੋਸ਼ ਮਹਾਂਪ੍ਰਾਣ
12.ਪੰਜਾਬੀ ਦਾ ਪਹਿਲਾ ਵਿਆਕਰਨ ਕਿਸ ਨੇ ਲਿਖਿਆ ?
ੳ . ਭਾਈ ਵੀਰ ਸਿੰਘ
ਅ . ਸ਼ਾਹ ਹੁਸੈਨ
ੲ. ਵਿਲੀਅਮ ਕੈਰੀ
ਸ. ਪ੍ਰੋ ਮੋਹਨ ਸਿੰਘ
ਉੱਤਰ : (ੲ) ਵਿਲੀਅਮ ਕੈਰੀ
13 . ਗੁਰਮੁਖੀ ਲਿਪੀ ਵਿਚ ….
ੳ . ਹਰ ਧੁਨੀ ਲਈ ਵੱਖਰਾ ਚਿੰਨ੍ਹ ਹੁੰਦਾ ਹੈ
ਅ . ਇਕ ਹੀ ਚਿੰਨ੍ਹ ਹੁੰਦਾ ਹੈ
ੲ . ਦੋ ਚਿੰਨ੍ਹ ਹੁੰਦੇ ਹਨ
ਸ. ਕੋਈ ਵੀ ਚਿੰਨ੍ਹ ਨਹੀਂ ਹੁੰਦਾ
ਉੱਤਰ : (ੳ) ਹਰ ਧੁਨੀ ਲਈ ਵੱਖਰਾ ਚਿੰਨ੍ਹ ਹੁੰਦਾ ਹੈ|
Important MCQ on Punjabi Viakaran for all Govt Exam