Table of Contents
ਪੰਜਾਬੀ ਸਾਹਿਤ// PUNJABI GK
DOWNLOAD MOBILE APPLICATION TO LEARN MORE: PUNJABI GK
11.‘ਮਾਝ ਦੀ ਵਾਰ’ ਕਿਸ ਗੁਰੂ ਕਵੀ ਦੀ ਕ੍ਰਿਤ ਹੈ
ੳ) ਗੁਰੂ ਨਾਨਕ ਦੇਵ ਅ) ਗੁਰੂ ਅਮਰਦਾਸ
ੲ) ਗੁਰੂ ਅਰਜਨ ਦੇਵ ਸ) ਗੁਰੂ ਰਾਮਦਾਸ
12.‘ਆਤਮਾ ਦਾ ਕਵੀ ਪੰਜਾਬੀ ਦੇ ਕਿਸੇ ਕਵੀ ਨੂੰ ਕਿਹਾ ਗਿਆ ਹੈ
ੳ) ਬਾਵਾ ਬਲਵੰਤ ਅ) ਪ੍ਰੋ. ਪੂਰਨ ਸਿੰਘ
ੲ) ਤਾਰਨ ਸਿੰਘ ਸ) ਸ਼ਮਸ਼ੇਰ ਸਿੰਘ ਅਸ਼ੋਕ
13. ਕਿਸ ਕਵੀ ਨੇ ਹਾਸ ਵਿਅੰਗ ਦੀ ਸ਼ੈਲੀ ਵਿਚ ਹੀਰ-ਰਾਂਝੇ ਬਾਰੇ ਕਾਵਿ-ਰਚਨਾ ਕੀਤੀ
ੳ) ਸ. ਸ. ਚਰਨ ਸਿੰਘ ਸ਼ਹੀਦ ਅ) ਸੂਬਾ ਸਿੰਘ
ੲ) ਭੂਸ਼ਨ ਧਿਆਨਪੁਰੀ ਸ) ਦੇਵਿੰਦਰ ਸਤਿਆਰਥੀ
14. ਭਾਈ ਵੀਰ ਸਿੰਘ ਕਿਸ ਕਾਵਿ-ਧਾਰਾ ਦਾ ਕਵੀ ਹੈ
ੳ) ਰੁਮਾਂਟਿਕ ਅ) ਪ੍ਰਗਤੀਵਾਦੀ
ੲ) ਯਥਾਰਥਵਾਦੀ ਸ) ਰਹੱਸਵਾਦੀ
15. ‘ਅਨੰਦੁ ਸਾਹਿਬ’ ਕਿਸ ਗੁਰੂ ਕਵੀ ਦੀ ਕ੍ਰਿਤ ਹੈ
ੳ) ਗੁਰੂ ਨਾਨਕ ਦੇਵ ਅ) ਗੁਰੂ ਅਮਰਦਾਸ
ੲ) ਗੁਰੂ ਰਾਮਦਾਸ ਸ) ਗੁਰੂ ਅਰਜਨ
16. ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਭੱਟਾਂ ਦੀ ਬਾਣੀ ਦਰਜ ਹੈ
ੳ) ਤੇਰਾਂ ਅ) ਗਿਆਰਾਂ
ੲ) ਤੀਹ ਸ) ਇਕੱਤੀ
17.ਭੱਟਾਂ ਦੀ ਬਾਣੀ ਕਿਸ ਕਾਵਿ-ਰੂਪ ਵਿਚ ਦਰਜ ਹੈ
ੳ) ਸ਼ਬਦ ਅ) ਵਾਰ
ੲ) ਸਵੈਯੇ ਸ) ਸਲੋਕ
18.ਪੰਜਾਬ ਦੇ ਕਿਸ ਸ਼ਾਇਰ ਨੂੰ ‘ਕਬੀਰ ਪੁਰਸਕਾਰ’ ਪ੍ਰਾਪਤ ਹੋਇਆ ਹੈ ਸ) ਗੁਰੂ ਰਾਮਦਾਸ
ੳ) ਪ੍ਰੀਤਮ ਸਿੰਘ ਸਫ਼ੀਰ ਅ) ਜਸਵੰਤ ਸਿੰਘ ਨੇਕੀ
ੲ) ਹਰਿਭਜਨ ਸਿੰਘ ਸ) ਸ. ਸ. ਮੀਸ਼ਾ
19.‘ਕਿੰਗ ਮਿਰਜ਼ਾ ਤੇ ਸਪੇਰਾ’ ਕਿਸ ਪ੍ਰਕਾਰ ਦਾ ਨਾਟਕ ਹੈ
ੳ) ਸਮਾਜਕ ਅ) ਮਨੋਵਿਗਿਆਨਕ
ੲ) ਰੋਮਾਂਟਿਕ ਸ) ਐਬਸਰਡ
20. ਪੰਜਾਬੀ ਦੇ ਕਿਸ ਕਹਾਣੀਕਾਰ ਨੂੰ ਫ਼ਰਾਇਡਵਾਦੀ ਕਿਹਾ ਗਿਆ ਹੈ
ੳ) ਗੁਰਦਿਆਲ ਸਿੰਘ ਅ) ਕਰਤਾਰ ਸਿੰਘ ਦੁੱਗਲ
ੲ) ਸੁਜਾਨ ਸਿੰਘ ਸ) ਰਾਮ ਸਰੂਪ ਅਣਖੀ
DOWNLOAD MOBILE APPLICATION TO LEARN MORE: PUNJABI GK