Table of Contents
ਪੰਜਾਬੀ ਸਾਹਿਤ// PUNJABI GK
DOWNLOAD MOBILE APPLICATION TO LEARN MORE: PUNJABI GK
21. ‘ਪੰਜਾਬੀ ਅਦਬ ਦੀ ਮੁਖ਼ਤਸਰ ਤਵਾਰੀਖ਼’ ਰਚਨਾ ਹੈ
ੳ) ਬਨਾਰਸੀ ਦਾਸ ਜੈਨ ਦੀ ਅ) ਮੌਲਾ ਬਖ਼ਸ਼ ਕੁਸ਼ਤਾ
ੲ) ਮੋਹਨ ਸਿੰਘ ਦੀਵਾਨਾ ਸ) ਗੋਪਾਲ ਸਿੰਘ ਦਰਦੀ
22.‘ਨਾਥ ਜੋਗੀਆਂ’ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਕਿਸੇ ਵਿਦਵਾਨ ਨੇ ਪੰਜਾਬੀ ਸਾਹਿਤ ਵਿਚ ਸ਼ਾਮਲ ਕੀਤਾ
ੳ) ਜੀਤ ਸਿੰਘ ਸੀਤਲ ਅ) ਮੋਹਨ ਸਿੰਘ ਦੀਵਾਨਾ
ੲ) ਬਾਵਾ ਬੁੱਧ ਸਿੰਘ ਸ) ਗੋਪਾਲ ਸਿੰਘ ਦਰਦੀ
23. ਕਿਹੜਾ ਵਿਦਵਾਨ ਪੁਸ਼ਯ ਨੂੰ ਪੰਜਾਬੀ ਵਿਚ ਸੰਜੀ ਦਾ ਪਹਿਲਾ ਕਿੱਸਾ ਲਿਖਣ ਵਾਲਾ ਮੰਨਦਾ ਹੈ
ੳ) ਬਾਵਾ ਬੁੱਧ ਸਿੰਘ ਅ) ਮੌਲਾ ਸਿੰਘ ਕੁਸ਼ਤਾ
ੲ) ਬਨਾਰਸੀ ਦਾਸ ਜੈਨ ਸ) ਮੋਹਨ ਸਿੰਘ ਦੀਵਾਨਾ
24. ਪੰਜਾਬੀ ਦਾ ਕਿਹੜਾ ਕਿੱਸਾ ਝਾਂਗੀ/ਮੁਲਤਾਨੀ ਵਿਚ ਰਚਿਆ ਗਿਆ ਹੈ .
ੳ) ਹੀਰ ਵਾਰਿਸ ਅ) ਹੀਰ ਭਗਵਾਨ ਸਿੰਘ
ੲ) ਹੀਰ ਦਮੋਦਰ ਸ) ਹੀਰ ਕਿਸ਼ਨ ਸਿੰਘ
25. ਸਲੋਕ
ੳ) ਕਾਵਿ ਰੂਪ ਹੈ ਅ) ਕਾਵਿ ਅਲੰਕਾਰ ਹੈ ਹੈ
ੲ) ਕਾਵਿ ਛੰਦ ਹੈ ਸ) ਕਾਵਿ ਸ਼ੈਲੀ ਹੈ
26.‘ਤੂਤਾਂ ਵਾਲਾ ਖੂਹ’ ਨਾਵਲ ਨੂੰ ਕਿਸ ਸ਼੍ਰੇਣੀ ਵਿਚ ਰੱਖੋਗੇ
ੳ) ਯਥਾਰਥਵਾਦੀ ਅ) ਇਤਿਹਾਸਕ
ੲ) ਪ੍ਰਗਤੀਵਾਦੀ ਸ) ਆਦਰਸ਼ਵਾਦੀ
27.ਗੁਰਮੁਖੀ ਲਿਪੀ ਕਿਸ ਪੁਰਾਤਨ ਲਿਪੀ ਤੋਂ ਉਪਜੀ ਹੈ
ੳ) ਬ੍ਰਹਮੀ ਤੋਂ ਅ) ਸ਼ੋਰਸੈਨੀ ਤੋਂ
ੲ) ਖਰੋਸਟੀ ਤੋਂ ਸ) ਦੇਵਨਾਗਰੀ ਤੋਂ
28. ਲਿੰਗੂਇਸਟਿਕ ਸਰਵੇ ਆਫ਼ ਇੰਡੀਆ’ ਦਾ ਰਚੇਤਾ ਹੈ
ੳ) ਦੁਨੀ ਚੰਦ੍ਰ ਅ) ਗ੍ਰੀਅਰਸਨ
ੲ) ਆਰ. ਸੀ. ਟੈਂਪਲ ਸ) ਚੈਟਰਜੀ
29. ਵਿਕਲੋਰ’ ਲਈ ਪੰਜਾਬੀ ਵਿਚ ‘ਲੋਕਯਾਨ’ ਸ਼ਬਦ ਪ੍ਰਚੱਲਿਤ ਕੀਤਾ
ੳ) ਹਰਿਭਜਨ ਸਿੰਘ ਨੇ ਅ) ਕਰਨੈਲ ਸਿੰਘ ਥਿੰਦ ਨੇ
ੲ) ਵਣਜਾਰਾ ਬੇਦੀ ਨੇ ਸ) ਦੇਵਿੰਦਰ ਸਤਿਆਰਥੀ ਨੇ
30. ਫੋਕਲੋਰ ਲਈ ਪੰਜਾਬ ਵਿਚ ਲੋਕਧਾਰਾ’ ਸ਼ਬਦ ਨੂੰ ਵਧੇਰੇ ਮਕਬੂਲ ਕਰਨ ਦਾ ਸਿਹਰਾ ਜਾਂਦਾ ਹੈ
ੳ) ਵਣਜਾਰਾ ਬੇਦੀ ਸਿਰ ਅ) ਮਹਿੰਦਰ ਸਿੰਘ ਰੰਧਾਵਾ ਸਿਰ
ੲ) ਕਰਨੈਲ ਸਿੰਘ ਥਿੰਦ ਸਿਰ ਸ) ਹਰਿਭਜਨ ਸਿੰਘ ਸਿਰ
1. ਸ 2. ੳ 3. ਅ 4. ੲ 5. ਸ
6. ਸ 7. ਸ 8. ਅ 9. ਅ 10. ਅ
11. ੳ 12. ਅ 13. ਅ 14. ਸ 15. ਅ
16. ਅ 17. ੲ 18. ੲ 19. ਸ 20. ਅ
21. ੲ 22. ਅ 23. ਸ 24. ੲ 25. ੳ
26. ੳ 27. ੳ 28. ਅ 29. ਅ 30. ੳ
ALSO VISIT : PUNJAB GK
DOWNLOAD MOBILE APPLICATION TO LEARN MORE: PUNJABI GK