18. ਮੁੰਡੇ ਨੂੰ ਨੁਹਾ ਕੇ ਕਿਸ ਦੀ ਲਿਆਂਦੀ ਪੁਸ਼ਾਕ ਪਹਿਨਾਈ ਜਾਂਦੀ ਹੈ
(ੳ) ਚਾਚੇ ਦੀ
(ਅ) ਤਾਏ ਦੀ
(ੲ) ਮਾਸੜ ਦੀ
(ਸ) ਮਾਮੇ ਦੀ
19. ਸੁਰਮਾ ਪਵਾਈ ਕੌਣ ਲੈਂਦਾ ਹੈ
(ੳ) ਚਾਚੀ
(ਅ) ਮਾਮੀ
(ੲ) ਭਰਜਾਈ
(ਸ) ਤਾਈਂ
20. ਸਿੰਘ ਸਭਾ ਲਹਿਰ ਨੇ ਕਿਹੜੀ ਰੀਤ ਦਾ ਪ੍ਰਚਾਰ ਕੀਤਾ?
(ੳ) ਘੋੜੀ ਦੀ
(ਅ) ਆਨੰਦ ਕਾਰਜ ਦੀ
(ੲ) ਮੰਗਣੀ ਦੀ
(ਸ) ਵਟਣੇ ਦੀ
21. ਵਿਆਹ ਤੋਂ ਦੂਜੇ ਦਿਨ ਲਾਰਾ ਤੇ ਵਹੁਟੀ ਕਿਸ ਦੀ ਪੂਜਾ ਲਈ ਅਤੇ ਕਿੱਥੇ ਜਾਂਦੇ ਹਨ?
(ੳ) ਪਿੱਤਰਾਂ ਸ਼ਹੀਦਾਂ ਜਾਂ ਤੁਲਸੀ ਦੇ ਬੂਟੇ ਦੀ
(ਅ) ਮੰਦਿਰ ਵਿੱਚ
(ੲ) ਨਾਨਕੇ ਘਰ
(ਸ) ਪੰਚਾਇਤ ਘਰ
22. ਤੀਜੇ ਦਿਨ ਵਹੁਟੀ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ ਕੀ ਦਿਖਾਇਆ ਜਾਂਦਾ ਹੈ
(ੳ) ਦਿਖਾਵਾ
(ਅ) ਦੀਵਾ
(ੲ) ਚਰਖਾ
(ਸ) ਸੁਹਾਗ ਚੂੜਾ
23. ਬਹੂ ਦੀ ਛੋਟੀ ਨਨਾਣ ਪੇਟੀ ਖੁਲਾਈ ਦਾ ਕੀ ਲੈਂਦੀ ਹੈ
(ੳ) ਸੋ ਰੁਪਏ
(ਅ) ਮਨਭਾਉਂਦਾ ਸੂਟ
(ੲ) ਮਨਭਾਉਂਦਾ ਚੂੜਾ
(ਸ) ਮਨਭਾਉਂਦੀ ਜੁੱਤੀ
24. ਪਤੀ ਦੇ ਮਰਨ ਤੋਂ ਬਾਅਦ ਔਰਤਾਂ ਕੀ ਕਰਦੀਆਂ ਹਨ
(ੳ) ਚੁੱਪ ਕਰ ਜਾਂਦੀਆਂ
(ਅ) ਵੈਣ ਪਾਉਂਦੀਆਂ
(ੲ) ਗੱਲਾਂ ਕਰਦਿਆਂ
(ਸ) ਕੰਮਕਾਰ ਕਰਦਿਆਂ
25. ਮਿ੍ਰਤਕ ਦੀ ਅਰਥੀ ਲਈ ਕਿਹੜੇ ਲੱਕੜ ਵਰਤੀ ਜਾਂਦੀ ਹੈ
(ੳ) ਅੰਬ ਦੀ
(ਅ) ਸ੍ਰੀਰਹ ਦੀ
(ੲ) ਕਿੱਕਰ ਦੇ
(ਸ) ਬਾਂਸ ਜਾਂ ਬੇਰੀ ਦੀ
DOWNLOAD MOBILE APPLICATION TO LEARN MORE: PUNJAB GK MCQ IN PUNJABI LANGUAGE
26. ਮਿਰਤਕ ਦੀ ਚਿਖ਼ਾ ਨੂੰ ਲਾਂਬੂ ਕੌਣ ਲਾਉਂਦਾ ਹੈ
(ੳ) ਉਸ ਦੀ ਧੀ
(ਅ) ਉਸ ਦਾ ਵੱਡਾ ਪੁੱਤਰ
(ੲ) ਉਸ ਦੀ ਪਤਨੀ
(ਸ) ਉਸ ਦਾ ਚਾਚਾ
27. ਮੁਰਦੇ ਨਾਲ ਸਬੰਧ ਤੋੜਨ ਲਈ ਸਾਰੇ ਆਦਮੀ ਕੀ ਤੋੜਦੇ ਹਨ
(ੳ) ਬੂਟਾ
(ਅ) ਡੱਕਾ ਜਾਂ ਕੰਡਾ
(ੲ) ਫੱਟਾ
(ਸ) ਕਰਾਂ
28. ਮੁਰਦੇ ਦੇ ਫੁੱਲਾਂ ਨੂੰ ਕਿੱਥੇ ਜਲ ਪ੍ਰਵਾਹ ਕੀਤਾ ਜਾਂਦਾ ਹੈ
(ੳ) ਜਲੰਧਰ
(ਅ) ਹਰਿਦੁਆਰ ਜਾਂ ਕੀਰਤਪੁਰ ਸਾਹਿਬ
(ੲ) ਅੰਮ੍ਰਿਤਸਰ
(ਸ) ਰੋਪੜ
29. ਭਾਈਚਾਰੇ ਦੀ ਹਾਜ਼ਰੀ ਵਿਚ ਵੱਡਾ ਪੁੱਤਰ ਪਿਤਾ ਦੇ ਵਾਰਿਸ ਵਜੋਂ ਸਿਰ ਉੱਤੇ ਕੀ ਬਣਦਾ ਹੈ
(ੳ) ਪਰਨਾ
(ਅ) ਟੋਪੀ
(ੲ) ਪੱਗ
(ਸ) ਰੁਮਾਲ
30. ਮੁਸਲਿਮ ਭਾਈਚਾਰੇ ਵਿੱਚ ਮ੍ਰਿਤਕ ਦੇਹ ਨੂੰ ਅਗਨ ਭੇਟ ਕਰਨ ਦੀ ਥਾਂ ਕੀ ਕੀਤਾ ਜਾਂਦਾ ਹੈ
(ੳ) ਦਫ਼ਨਾਇਆ ਜਾਂਦਾ ਹੈ
(ਅ) ਰੱਖਿਆ ਜਾਂਦਾ ਹੈ
(ੲ) ਨੁਹਾਇਆ ਜਾਂਦਾ ਹੈ
(ਸ) ਬਚਾਇਆ ਜਾਂਦਾ ਹੈ