WhatsApp Group Join Now
Telegram Group (170K+) Join Now

ਪੰਜਾਬ ਦੀਆਂ ਲੋਕ ਖੇਡਾਂ – PUNJAB GK QUESTION

DOWNLOAD MOBILE APPLICATION TO LEARN MORE: PUNJAB GK QUESTION

PUNJAB GK QUESTION
DOWNLOAD MOBILE APPLICATION TO LEARN MORE: PUNJAB GK QUESTION

ਪੰਜਾਬ ਦੀਆਂ ਲੋਕ ਖੇਡਾਂ

ਸੇਕ ਕਾਰਜ ਵਿਧੀ ਸਾਮਾਨ ਤੋਂ ਪੜ੍ਹਾਈਆਂ ਜਾਣ ਵਾਲੀਆਂ ਕਿਹੜੀ ਦਿਸ ਜਾਂ ਨੂੰ ਖੇਡ ਖੇਡਾਂ ਕਿਹਾ ਜਾ ਸਕਦਾ ਹੈ ਉਹਨਾਂ ਦਾ ਸੰਚਾਰ ਪੁਸਤ ਦਰ ਪੁਸ਼ਤ ਪੈਦਾ ਹੋਇਆ ਸਾਡੇ ਸਮਿਆਂ ਤੱਕ ਪੁੱਜਿਆ ਹੈ। ਡਾ. ਨਾਹਰ ਸਿੰਘ ਪੰਜਾਬ ਦੀਆਂ ਵਿਰਾਸਤੀ ਪੈੜ ਖੇਡਾਂ ਨਜ਼ਾ ਬਾਜੀ ਘੋੜ ਸਵਾਰੀ, ਤਾਂ ਬਾਜ ਅਤੇ ਵਿਚ ਚੰਗੀ ਆਦਿ ਨੂੰ ਜਾਣ ਦਾ ਸਮਾਜ ਦੀਆਂ ਦੀਆਂ ਵਜੋਂ ਪੇਸ ਕਰਦਾ ਹੈ। ਇਹਨਾਂ ਲੋਕ ਖੇਡਾਂ ਦਾ ਇਤਿਹਾਸਕ ਮਰਖਾ ਪੈ ਜੇ ਸਾਡੇ ਵਿਚ ਸਮਾਜ ਦੀਆਂ ਝਾਤਾਂ ਪਾਉਂਦੀਆਂ ਹਨ।

ਕਰਾਰਤੀ ਖੇਡਾਂ ਵਿਚ ਵਾਧਾ ਇਹ ਹੈ ਕਿ ਇਹ ਕਿਸੇ ਕਰਮੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ ਸਮਾਂ ਮਾਨ ਦੀ ਇਕਚਿਤ ਨਹੀਂ, ਗਰਮੀਆਂ ਨੂੰ ਦੁਪਹਿਰ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ ਖੁਲਿਆ ਵਿਹੜਿਆਂ ਗਲੀਆਂ, ਚੂਹਾ ਟਾਹਲੀਆਂ ਦੀਆਂ ਅਤੇ ਕਿਸੇ ਵੀ ਮੋਕਲੀ ਥਾਂ ਤੇ ਇਹ ਖੇਡਾਂ ਖੇਡੀਆਂ ਜਾਂਦੀਆਂ ਹਨ। ਖੇਡਾਂ ਲਈ ਸਮਾਨ ਖਰੀਦਣ ਦੀ ਲੋੜ ਨਹੀ ਜਨਤਾ ਦੇ ਜਬਧ ਸਮੱਗਰੀ ਤੋਂ ਕੰਮ ਸਾਰ ਲਿਆ ਜਾਂਦਾ ਹੈ, ਸਣ ਦੇ ਸੇ ਕਲੇ, ਬਾਟੇ, ਗੀਟੇ, ਕੌਡੀਆਂ, ਆਰਟ ਫੁੱਟ ਸਾਰਿਆਂ ਦੇ ਤਕੜੇ, ਇਨ੍ਹਾਂ ਦੇ ਰੋੜੇ ਖੂਹ ਦੀਆਂ ਨਜਾਰਾਂ, ਤਖਤੇ, ਸਾਰੀਆਂ ਟਾਹਲੀਆਂ ਦੇ ਅਨਘੜ ਖੁੰਡੇ, ਲੀਰਾਂ ਦੀ ਧਾਰਾ ਨਾਲ ਮੜੀ ਜਿੰਦ ਕੌਰ ਇੰਡਣ ਪਿਪਲਾਂ ਬਰੋਟਿਆਂ ਦੇ ਪੱਤੇ, ਕਣਕ ਦੀਆਂ ਪੀਪਨੀਆਂ, ਨੜੇ ਦੀਆਂ ਪੋਰੀਆਂ, ਸਰਕੰਡਾਂ ਦੀਆਂ ਪੌੜੀਆਂ , ਬਣਕ ਦਾ ਹੁੰਦਾ ਨਾਲ, ਬਿਜਲੀ ਦੀਆਂ ਗਿਟਕਾਂ ਆਦਿ ਹੋਰ ਸਥਾਨਕ ਵਸਤਾਂ ਹਨ ਜੋ ਇਹਨਾਂ ਖੇਡਾਂ ਦੀ ਸਮੱਗਰੀ ਦੇ ਰੂਪ ਵਿਚ ਵਰਤੋਂ ਵਿਚ ਆਉਂਦੀਆਂ ਹਨ। ਬੱਚਿਆਂ ਵਿਚ ਸਦਭਾਵਨਾ, ਨੇਕ ਨੀਅਤੀ, ਇਨਸਾਫ਼ ਅਤੇ ਭਾਈਵਾਲੀ ਜੇਹੇ ਨੈਤਿਕ ਗੁਣ ਇਹਨਾਂ ਖੇਡਾਂ ਦੁਆਰਾ ਪ੍ਰਦੇਸ਼ ਕਰਦੇ — ਬੰਦੇ ਛਪਾਕੀ,

DOWNLOAD MOBILE APPLICATION TO LEARN MORE: PUNJAB GK QUESTION

ਦਾਈਆਂ ਦੁਹਰਤ ਪਿੰਨ ਪੀਚੋ ਬੱਕਰੀ ਅਤੇ ਅੱਡੀ ਛੜੱਪਾ ਆਦਿ ਇਹਨਾਂ ਦੀਆਂ ਹਰਮਨ ਪਿਆਰੀਆਂ ਖੇਡਾਂ ਹਨ।

ਡਣ ਸਮੇਂ ਕਿਸੇ ਨਾ ਕਿਸੇ ਦਾਈ ਜਾਂ ਪਿਤ ਦੇਣੀ ਹੁੰਦੀ ਹੈ। ਸਭ ਤੋਂ ਪਹਿਲੀ ਦਾਈ ਕੌਣ ਦੇਵ ? ਇਸ ਕਾਰਜ ਲਈ ਪੁੰਗਣ ਦਾ sad ਦੇਖੋ ਜਿੰਨੇ ਬੱਚੇ ਖੇਡਣਾ ਚਾਹੁਣ ਉਹ ਆਪੋ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਦੂਜੇ ਬੱਚੇ ਦਾ ਹੱਥ ਫੜਕੇ ਅਤੇ ਹੱਥਾਂ ਨੂੰ ਹਵਾ ਵਿਚ ਉਛਾਲ ਕੇ ਆਪਣੇ-ਆਪਣੇ ਹੱਥ ਪੁੱਠੇ ਸਿੱਧੇ ਰਖਦੇ ਹਨ। ਫਰਜ਼ ਕਰੋ ਤਿੰਨ ਪੁੰਗਣ ਵਾਲੇ ਬੱਚੇ ਹਨ ਜੇਕਰ ਤਿੰਨਾਂ ਵਿਚੋਂ ਦੋ ਦੋ ਹੱਥ ਪੁੱਠੇ ਤੇ ਕਰ ਦਾ ਹੱਥ ਸਿੱਧਾ ਹੋਵੇ ਤਾਂ ਸਿੱਧੇ ਚੌਥਾ ਵਾਲਾ ਬੱਚਾ ਪੁੱਗਿਆ ਸਮਝਿਆ ਜਾਵੇਗਾ। ਇਸ ਤਰ੍ਹਾਂ ਵਾਰ ਵਾਰੀ ਕਈ ਪੁਗਦੇ ਹਨ। ਜਿਹੜਾ ਮੁੰਡ ਗਿਆ ਉਸ ਦੀ ਥਾਂ ਕੋਈ ਹੋਰ ਖੇਡਣ ਵਾਲਾ ਬੱਚਾ ਆ ਹੱਥ ਫੜਦਾ ਹੈ। ਇਸ ਤਰ੍ਹਾਂ ਜਦੋਂ ਸਾਰੇ ਪੁੰਗ ਜਾਂਦੇ ਹਨ ਤੇ ਜਿਹੜਾ ਬੱਚਾ ਪਿੱਛੇ ਰਹਿ ਜਾਂਦਾ ਹੈ ਉਹਦੇ ਸਿਰ ਦਾਈ ਆ ਜਾਂਦੀ ਹੈ। ਦਾਈ ਨੂੰ ਮੀਤੀ ਅਤੇ ਪਿਤਾ ਵੀ ਆਖਦੇ ਹਨ।ਢਾਈ ਦੇ ਸਥਾਨਕ ਤੌਰ ਤੇ ਨਾਂ ਵਖ ਵੱਖਰੇ ਹਨ।

ਕਈ ਖੇਡਾਂ ਜਿਵੇਂ ਕਬੱਡੀ, ਰੱਸਾ-ਕਸ਼ੀ, ਸ਼ਕਰ ਭਿੱਜੀ, ਲੂਣ ਮਿਆਣੀ, ਕੂਕਾਂ ਕਾਂਗੜੇ ਤੇ ਟਿਬਲਾ ਟਿਬਲੀ ਆਦਿ ਟੋਲੀਆਂ ਬਣਾ ਕੇ ਖੇਡੀਆਂ ਜਾਂਦੀਆਂ ਹਨ। ਪਰ ਕਈ ਵਾਰ ਇਹ ਟੋਲੀਆਂ ਸਹੀ ਢੰਗ ਨਾਲ ਨਹੀਂ ਬਣਦੀਆਂ। ਚੋਣ ਸਮੇਂ ਝਗੜਾ ਹੋ ਜਾਣ ਦਾ ਡਰ ਰਹਿੰਦਾ ਹੈ। ਟੋਲੀਆਂ ਦੀ ਚੋਣ ਲਈ ਵੀ ਉਹਨਾਂ ਨਿਯਮ ਬਣਾਇਆ ਹੋਇਆ ਹੈ। ਇਹ ਨਿਯਮ ਬੱਚੇ ਦੇ ਗੱਭਰੂ ਬੜੀ ਈਮਾਨਦਾਰੀ ਨਾਲ ਨਿਭਾਉਂਦੇ ਹਨ।

ਜਿੰਨੇ ਬੱਚੇ ਅਥਵਾ ਗੱਭਰੂ ਖੇਡਣਾ ਚਾਹੁਣ ਉਹ ਇਕ ਥਾਂ ਇਕੱਠੇ ਹੋ ਕੇ ਬੈਠ ਜਾਂਦੇ ਹਨ ਉਹਨਾਂ ਵਿਚੋਂ ਦੋ ਜਣੇ ਇਕ-ਇਕ ਟੋਲੀ ਦਾ ਮੁਖੀ ਬਣ ਜਾਂਦੇ ਹਨ ਤੇ ਇਕ ਪਾਸੇ ਹੋ ਕੇ ਬੈਠ ਜਾਂਦੇ ਹਨ। ਬਾਕੀ ਬੱਚਿਆਂ ਵਿਚੋਂ ਦੋ ਬੱਚੇ ਉਠਕੇ ਥੋਹੜੀ ਦੂਰ ਜਾਂਦੇ ਹਨ ਤੇ ਆਪਣੇ ਆਪਣੇ ਵਰਜ਼ੀ ਨਾਂ ਰਖਦੇ ਹਨ। ਇਹਨਾਂ ਫਰਜ਼ੀ ਨਾਵਾਂ ਦਾ ਕੇਵਲ ਇਹਨਾਂ ਦੋਹਾਂ ਨੂੰ ਹੀ ਪਤਾ ਹੁੰਦਾ ਹੈ। ਫਰਜ਼ੀ ਨਾਂ ਵਾਲੇ ਬੱਚੇ ਗਲਵੱਕੜੀ ਪਾਈ ਆਉਂਦੇ ਹਨ ਤੇ ਟੋਲੀਆਂ ਦੇ ਮੁਖੀਆਂ ਨੂੰ ਬੋਲ ਕੇ ਪੁੱਛਦੇ ਹਨ।

DOWNLOAD MOBILE APPLICATION TO LEARN MORE: PUNJAB GK QUESTION

ਖੇਡਾਂ ਵੀ ਪੰਜਾਬੀ ਲੋਕ ਧਾਰਾ ਦੇ ਪਰਨਾ ਐਗਾਂ ਲੋਕ ਕਹਾਣੀਆਂ ਨਾਲ ਕੀਤੀ ਹਲਾਤਾਂ ਅਤੇ ਅਕਾਵਾਂ ਵਾਂਗ — ਸੱਭਿਆਚਾਰ ਦਾ ਅਨਿੱਖੜਵਾਂ ਅੰਗਰੇਨ ਸੈਂਕੜਿਆਂ ਦੀ ਗਿਣਤੀ ਵਿਚ ਇਹ ਉਪਨ ਸਨ ਜਿਨ੍ਹਾਂ ਵਿਚੋਂ ਪੰਜਾਬੀ ਸਭਿਆਲਾਬ ਦੇ ਬਾਕੀ ਸਾਰ ਦਿਸ ਆਉਂਦੀ ਹੈ। ਪੰਜਾਬੀਆਂ ਦਾ ਸੁਭਾਅ, ਮਰਦਾਊਪਣਾ, ਰਹਿਣ ਸਹਿਣ, ਖਾਣ-ਪੀਣ, ਮਨ ਮੁਬਾਰਕ ਇਕ ਦ ‘ਚ ਮਨਾਂ ਵਿੱਚ ਓਤ ਪੋਤ ਹਨ ।

ਆਧੁਨਿਕ ਮਸ਼ੀਨੀ ਸਭਿਅਤਾ ਦਾ ਪ੍ਰਭਾਵ ਸਾਡੇ ਜੀਵਨ ਦੇ ਹਰ ਖੇਤਰ ਤੋਂ ਪਿਆ ਹੈ ਜਿਸ ਦੇ ਫਲਸਤਾਨ ਪੰਜਾਬ ਦੇ ਆਰਥਿਕ ਅਤੇ ਲਾਲ ਜੀਵਨ ਵਿੱਚ ਢੇਰ ਸਾਰੀਆਂ ਦਾ ਦੀਨੀਆਂ ਵਾਪਰੀਆਂ ਹਨ। ਸਾਡੇ ਪੰਜਾਬ ਵਿੱਚ ਸਵਾਲਾਂ ਦਾ ਜਾਲ ਵਿਚ ਲਿਆ ਹੈ। ਅੱਜ ਦੂਜੇ ਪੈਨ ਲਈ ਸ਼ਹਿਰ ਜਾਣਾ ਜਥੇਬੀ ਮੇਲ ਨਹੀਂ ਰਹੀ।ਪਿੰਡ ਬਹਿਰਾਂ ਨਾਲ ਜੁੜ ਗਏ ਹਨ ਜਿਸ ਕਰਕੇ ਸ਼ਹਿਰੀ ਜ਼ਿੰਦਗੀ ਦਾ ਪਤਾ ਪੇਂਡੂ ਦੇ ਜੀਵਨ ਉੱਤੇ ਆਏ ਦਿਨ ਹੋ ਰਿਹਾ ਹੈ | ਖੇਤੀ ਦੇ ਧੰਦੇ ਵਿਚ ਮਸ਼ੀਨਾਂ ਹਾਵੀ ਹੱ ਗਈਆਂ ਹਨ-ਮਹਾਦੀਪਾਊਡਰਨਾਂ ਨੇ ਲੈ ਲਈ ਹੈ। ਖੇਡਾਂ ਵਿਚ ਬਲਦਾਂ ਦੀਆਂ ਟੋਲੀਆਂ ਦੀ ਟਣਕਾਰ ਦੀ ਬਜਾਏ ਟਰੈਕਟਰ ਹੁਣ ਪਾਕ ਕਰ ਰਹੇ ਹਨ। ਕਿਸਾਨੀ ਜੀਵਨ ਨਾਲ ਜੁੜਿਆ ਸਭ ਸਾਹਿਤ ਲੋਕ ਮਨਾਂ ਤੋਂ ਵਿਸਰ ਰਿਹਾ ਹੈ। ਮੋਲਿਆਂ ਮੁਸਾਹਵਿਆਂ ਦੀਆਂ ਰੌਣਕਾਂ, ਘਟ ਰਹੀਆਂ ਹਨ। ਪੁਰਾਣੇ ਰਸਮ ਰਿਵਾਜ ਅਤੇ ਚਾਰਿਕ ਖੇਡਾਂ ਦੀ ਮਸ਼ੀਨੀ ਸਭਿਅਤਾ ਦੇ ਪ੍ਰਭਾਵ ਤੋਂ ਨਹੀਂ ਬਚੀਆਂ। ਇਹਨਾਂ ਵਿਚ ਵੀ ਢੇਰ ਸਾਰੀਆਂ ਤਬਦੀਲੀਆਂ ਆਈਆਂ ਹਨ। ਵਿਰਾਸਤੀ ਲੋਕ ਖੇਡਾਂ ਪੰਜਾਬੀ ਲੋਕ ਜੀਵਨ ਦਾ ਅਨਿਖੜਵਾਂ ਅੰਗ ਹਨ। ਇਹ ਪੇਂਡੂ ਲੋਕਾਂ ਦੇ ਮਨੋਰੰਜਣ ਦਾ ਮੁੱਖ ਸਾਧਨ ਰਹੀਆਂ

DOWNLOAD MOBILE APPLICATION TO LEARN MORE: PUNJAB GK QUESTION

ਤੇ ਉਨ੍ਹਾਂ ਹਰ ਪਿੰਡ ਦਾ ਵਿਸ਼ੇਸ਼ ਭਾਗ ਹੋਇਆ ਕਰਦੀਆਂ ਸਨ। ਇਹਨਾਂ ਦੇ ਪਿੜ ਪਿੰਡ ਦੀ ਜੂਹ ਵਿਚ ਆਥਣ ਸਮੇਂ ਜੁੜਿਆ ਕਰਦੇ – ਸਾਰੇ ਪਿੰਡ ਦੇ ਗੱਭਰੂਆਂ ਨੇ ਰਲਕੇ ਖੇਡਣਾ, ਕੋਈ ਜਾਤ ਪਾਤ ਨਹੀਂ, ਊਚ ਨੀਚ ਨਹੀਂ। ਅਮੀਰੀ, ਗਰੀਬੀ ਦਾ ਪਾੜਾ ਨਹੀਂ। ਸਾਡੇ ਕਰ ਕੇ ਇਹਨਾਂ ਦਾ ਆਨੰਦ ਮਾਣਦੇ ਸਨ। ਭਾਈ ਚਾਰਕ ਸਾਂਝ ਐਨੀ ਹੋਣੀ ਕਿ ਸਾਰੇ ਪਿੰਡ ਨੇ ਰਲਕੇ ਗੰਡਰੂਆਂ ਦੀਆਂ ਖੁਰਾਕਾਂ ਦਾ ਪ੍ਰਬੰਧ 5 ਦੇਸੀ ਘਿਓ ਦੇ ਪੀਪਿਆਂ ਦੇ ਪੀਪੇ ਖਿਡਾਰੀਆਂ ਨੂੰ ਖਾਣ ਨੂੰ ਦਿੱਤੇ ਜਾਂਦੇ ਸਨ। ਇਹ ਗੱਭਰੂ ਵੀ ਤਾਂ ਸਮੁੱਚੇ ਪਿੰਡ ਦਾ ਮਾਣ ਹੋਇਆ ਕਰਦੇ ਸਨ। ਮੌਲਿਆਂ ਮੁਸਾਹਵਿਆਂ ਤੇ ਕਿਸੇ ਨੇ ਪਹਿਲਵਾਨੀ ਵਿਚ ਪਿੰਡ ਦਾ ਨਾਂ ਕਢਣਾ, ਕਿਸੇ ਬੈਰੀ ਚੁੱਕਣ ਵਿਚ ਨਾਂ ਚਮਕਾਉਣਾ ਜਿਸ ਮੁੰਗਲੀਆਂ ਫੇਰਨ ਵਿਚ ਬਾਜ਼ੀ ਜਿੱਤਣੀ | ਰੌਸਾਕਸ਼ੀ ਤੇ ਕਬੱਡੀ ਦੀਆਂ ਟੀਮਾਂ ਨੇ ਪਿੰਡ ਨੂੰ ਪ੍ਰਸਿੱਧੀ ਦਵਾਉਣੀ। ਇਹ ਗੱਭਰੂ ਆਪਣੇ ‘ਛੱਡ ਨੂੰ ਖੇਡਾਂ ਦੇ ਹਾਣ ਦਾ ਰੱਖਣ ਲਈ ਨਸ਼ਿਆਂ ਨੂੰ ਨੇੜੇ ਨਹੀਂ ਸੀ ਢੁਕਣ ਦੇਂਦੇ। ਸਮੁੱਚੇ ਪਿੰਡ ਦੀ ਸ਼ਾਨ ਲਈ ਰਲਕੇ ਰਹਿੰਦੇ ਸਨ। ਆਰ ਨਾਲ ਖੇਡਦੇ ਸਨ। ਚੰਗੀ ਖੇਡ ਖੇਡਣਾ ਹੀ ਇਹਨਾਂ ਦਾ ਮਨੋਰਥ ਹੋਇਆ ਕਰਦਾ ਸੀ। ਇਹ ਖੇਡਾਂ ਹੀ ਸਨ ਜਿਹੜੀਆਂ ਪਿੰਡਾਂ ਦੇ ਕੰਡਕੂਆਂ ਨੂੰ ਆਹਰੇ ਲਾਈ ਰੱਖਦੀਆਂ ਸਨ ਤੋਂ ਕੁਰਾਹੇ ਪੈਣ ਤੋਂ ਰੋਕਦੀਆਂ ਸਨ। ਪੇਂਡੂ ਮੁੰਡੇ-ਕੁੜੀਆਂ ਦੀਆਂ ਖੇਡਾਂ ਬੜੀਆਂ ਮਨਮੋਹਕ ਹੁੰਦੀਆਂ ਹਨ- ਕਾਵਿ ਮਈ। ਉਹ ਆਮ ਕਰਕੇ ਬੁਢੀ ਮਾਈ, ਭੰਡਾ

ਭੰਡਾਰੀਆ, ਉਠਤ ਬੈਠਤ, ਊਚ-ਨੀਚ, ਕੋਟਲਾ ਛਪਾਕੀ, ਦਾਈਆਂ ਦੁਹਕੜੇ, ਬਾਂਦਰ ਕੀਲਾ, ਕਿਣ ਮਿਣ ਕਾਣੀ ਕੌਣ ਕਿਣਿਆ,

ਸਮੁੰਦਰ ਕੇ ਮੱਛੀ, ਲੱਕੜ ਕਾਠ, ਖਾਨ ਘੋੜੀ, ਅੰਨਾ ਝੋਟਾ, ਪੂਛ ਪੂਛ, ਪਿੱਠੂ, ਪੀਚੋ ਬੱਕਰੀ, ਅੱਡੀ ਛੜਪਾ, ਕੂਕਾਂ ਕਾਂਗੜੇ, ਰੋੜੇ ਅਤੇ ਬਕਰ

ਫੌਜੀ ਆਦਿ ਖੇਡਾਂ ਖੇਡ ਕੇ ਆਨੰਦ ਮਾਣਦੇ ਰਹੇ ਹਨ।

DOWNLOAD MOBILE APPLICATION TO LEARN MORE: PUNJAB GK QUESTION

ਕਬੱਡੀ ਪੰਜਾਬੀਆਂ ਦੀ ਰਾਸ਼ਟਰੀ ਖੇਡ ਹੈ ਜਿਸ ਰਾਹੀਂ ਇਹਨਾਂ ਦੇ ਸੁਭਾਅ, ਮਰਦਾਊਪਣੇ ਅਤੇ ਬਲ ਦਾ ਪ੍ਰਗਟਾ ਹੁੰਦਾ ਹੈ। ਲੰਬੀ ਥੋ, ਗੂੰਗੀ ਕੌਡੀ ਅਤੇ ਸੋਚੀ ਪੱਕੀ ਆਦਿ ਕਬੱਡੀ ਦੀਆਂ ਕਿਸਮਾਂ ਬੜੀਆਂ ਹਰਮਨ ਪਿਆਰੀਆਂ ਰਹੀਆਂ ਹਨ। ਅੱਜ ਕੱਲ੍ਹ ਇਹ ਖੰਡੀਆਂ ਨਹੀਂ ਜਾਂਦੀਆਂ । ਇਹਨਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਨੇ ਲੈ ਲਈ ਹੈ।

‘ਸੋਚੀ ਪੱਕੀ’ ਮਾਲਵੇ ਦੇ ਇਲਾਕੇ ਦੀ ਬੜੀ ਪ੍ਰਸਿੱਧ ਖੇਡ ਰਹੀ ਹੈ। ਆਮ ਤੌਰ ਤੇ ਨਰੋਏ ਸਰੀਰ ਵਾਲੇ ਗੱਭਰੂ ਹੀ ਇਹ ਖੇਡ ਖੇਡਦੇ ਸਨ ਖਿਡਾਰੀਆਂ ਨੇ ਆਪਣੇ ਸਰੀਰਾਂ ਤੇ ਤੇਲ ਮਲੂਕੇ ਪਿੰਡ ਲਿਸ਼ਕਾਏ ਹੁੰਦੇ ਹਨ।ਪਾੜੇ ਵਿਚ ਦੇ ਖਿਡਾਰੀ ਆਪਣਾ-ਆਪਣਾ ਪਾਸਾ ਖੋਲ ਤੇ ਖੇਡ ਸ਼ੁਰੂ ਕਰਦੇ ਸਨ। ਇਕ ਪਾਸੇ ਦਾ ਖਿਡਾਰੀ ਦੂਜੇ ਪਾਸੇ ਜਾਂਦਾ ਤੇ ਦੂਜੇ ਖਿਡਾਰੀ ਦੀ ਛਾਤੀ ਤੇ ਜ਼ੋਰ ਨਾਲ ਧੱਫੇ ਮਾਰਦਾ। ਧੋਵੇ ਕੇਵਲ ਛਾਤੀ ਤੇ ਹੀ ਮਾਰੇ ਜਾਂਦੇ। ਦੂਜਾ ਖਿਡਾਰੀ ਪਹਿਲੇ ਖਿਡਾਰੀ ਦੀ ਬੀਣੀ ਫੜਦਾ ਤੇ ਜਾਣ ਵਾਲਾ ਆਪਣੀ ਬੀਣੀ ਛਡਾਉਣ ਦਾ ਯਤਨ ਕਰਦਾ। ਇਉਂ ਸਾਗੇ ਜੋਰ ਅਜਮਾਈ ਬੀਣੀ ਛਡਾਉਣ ਅਤੇ ਪਕੜਨ ਤੇ ਹੀ ਹੁੰਦੀ ਰਹਿੰਦੀ। ਇਸ ਖੇਡ ਵਿਚ ਕੁਸ਼ਤੀ ਵਾਂਗ ਇਕ ਦੂਜੇ ਖਿਡਾਰੀ ਦੇ ਬੋਲ ਦੀ ਪ੍ਰੀਖਿਆ ਹੁੰਦੀ ਸੀ ਜਿਹੜਾ ਬੀਣੀ ਛੁਡਾ ਕੇ ਦੂਜਿਆ ਨੂੰ ਜਿੱਤ ਜਾਂਦਾ ਉਸ ਨੂੰ ਸੌਂਚੀ ਦੀ ਮਾਲੀ ਮਿਲਦੀ। ਮੇਲਿਆਂ ਉੱਥੇ ਸੱਦੀ ਪੱਥੀ ਦੇ ਮੁਕਾਬਲੇ ਆਮ ਹੋਇਆ ਕਰਦੇ ਸਨ।

DOWNLOAD MOBILE APPLICATION TO LEARN MORE: PUNJAB GK QUESTION

ਖੋਦ ਖੂੰਡੀ ਅਤੇ ਲੂਣ ਤੇਲ ਲਲੇ, ਬੜੀਆਂ ਰੌਚਕ ਖੇਡਾਂ ਰਹੀਆਂ ਹਨ। ਲੀਰਾਂ ਦੀਆਂ ਖੁਦਆਂ ਅਤੇ ਕਿੱਕਰਾਂ ਬੁਰੀਆਂ ਦੇ ਮੌਕਿਆ ਨਾਲ ਇਹ ਖੇਡਾਂ ਖੇਡੀਆਂ ਜਾਂਦੀਆਂ ਸਨ। ਖਦੇ ਖੁਸ਼ੀ ਦੀ ਥਾਂ ਹੁਣ ਹਾਕੀ ਨੇ ਮੱਲ ਲਈ ਹੈ ਤੇ ਲੂਣ ਭੁੱਲ ਸੇਲ ਕ੍ਰਿਕਟ ਵਿਚ ਜਾ ਕ ਹਨ। ਕਈ ਇਲਾਕਿਆਂ ਵਿਚ ਉਦੋਂ ਨੂੰ ਖ਼ੁਦ ਵੀ ਆਖਿਆ ਜਾਂਦਾ ਹੈ।ਸਲਿਆਂ ਦੇ ਖੇਡ ਪਿੰਡ ਬਾਹਰ ਕਿਸੇ ਮੈਕਲੀ ਜਹੀ ਥਾਂ ਤੇ ਖੇਡੀ ਜਾਂਦੀ ਸੀ। ਇਸ ਦੇ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨੀਂ ਹੁੰਦੀ। ਇਹ ਬੜੀ ਧਰਤੀ ਨਾਲ ਚੁਖੰਨਾ ਚ ਕੇ ਖੇਡੀ ਜਾਂਦੀ ਸੀ। ਸਾਰੇ ਖਿਡਾਰੀ ਤਿੰਨ-ਤਿੰਨ ਚਾਰ-ਚਾਰ ਮੀਟਰ ਦੇ ਫਾਸਲੇ ਤੇ ਇਸ ਵਾਰ ਇੰਚ ਲੰਬੇ, ਚੋੜੇ ਤੇ ਡੂੰਘੇ ਟੋਏ ਪੁੱਟਦੇ ਜਿਨ੍ਹਾਂ ਨੂੰ ਲੈਣੇ ਆਖਦੇ ਸਨ। ਇਹਨਾਂ ਲੇਲਿਆਂ ਵਿਚ ਉਹ ਆਪਣੇ ਪੁੱਛਿਆ ਦੇ ਬਲ ਰਖਕੇ ਖੜ ਜਾਂਦੇ ਦਾਈ ਵਾਲਾ ਲੀਰਾਂ ਦੀ ਬਣੀ ਬੰਦ ਨੂੰ ਨਸਨੇ ਫੜਦਾ ਤੇ ਨੇੜੇ ਦੇ ਖਿਡਾਰੀ ਦੇ ਜ਼ੋਰ ਨਾਲ ਮਾਰਦਾ। ਜੇਕਰ ਕਿਸੇ ਖਿਡਾਰੀ ਨੇ ਪ ਜਾਂਦੀ ਤਾਂ ਉਸ ਦੇ ਸਿਰ ਦਾਈ ਆ ਜਾਂਦੀ ਤੇ ਉਹ ਆਪਣਾ ਮੁੰਡਾ ਅਤੇ ਮੇਲਾ ਪਹਿਲ ਦਾਈ ਵਾਲੇ ਨੂੰ ਫੜਾ ਕੇ ਦਾਈ ਦੇਂਦਾ। ਇਸ ਖੇਡ ਨੂੰ ਮਘਾਈ ਰੱਖਣ ਲਈ ਖਿਡਾਰੀ ਆਪਣੇ ਲੋਲੋ ਛਡਕੇ ਬੰਦੇ ਨੂੰ ਦੂਰ ਸੁੱਟਣ ਲਈ ਟੋਲੇ ਮਾਰਦੇ । ਦਾਈ ਵਾਲਾ ਕਦੀ ਲੋਲ੍ਹਿਆਂ ਵਲ ਭਜਦਾ ਕਦੀ ਖੁੰਦੇ ਮਗਰ ਦੌੜਦਾ ਜੇਕਰ ਉਹ ਕਿਸੇ ਖਾਲੀ ਲੱਲ੍ਹੇ ਵਿਚ ਪੈਰ ਪਾ ਦੇਂਦਾ ਤਾਂ ਲੋਲ੍ਹੋ ਵਾਲੇ ਦੇ ਸਿਰ ਦਾਈ ਆ ਜਾਂਦੀ ਤੇ ਉਹ ਉਸ ਦਾ ਮੁੰਡਾ ਫੜਕੇ ਖੇਡਣ ਲਗ ਜਾਂਦਾ

ਡੇਰਾ ਰੁਕ, ਡੰਡ ਪਲਾਂਘੜਾ ਜਾਂ ਪੀਲ ਪਲੀਂਘਣ ਨਾਂ ਦੀ ਖੇਡ ਬੜੀ ਰੋਚਕ ਹੈ। ਗਰਮੀਆਂ ਦੀ ਰੁੱਤੇ ਦੁਪਹਿਰ ਸਮੇਂ ਇਹ ਖੇਡ ਆਮ ਤੌਰ ਤੇ ਪਿੱਪਲਾਂ ਬਰੋਟਿਆਂ ਦੇ ਦਰੱਖਤਾਂ ਉੱਤੇ ਖੇਡੀ ਜਾਂਦੀ ਸੀ। ਖਿਡਾਰੀ ਦਰੱਖ਼ਤ ਉੱਤੇ ਚੜ੍ਹ ਜਾਂਦੇ, ਪੁੱਗਕੇ ਬਣਿਆਂ ਦਾਈ ਵਾਲਾ ਦਾਈ ਦੇਂਦਾ। ਦਰੱਖਤ ਦੇ ਥੱਲੇ ਇਕ ਗੋਲ ਚੱਕਰ ਵਿਚ ਡੇਢ-ਦੋ ਫੁਟ ਦਾ ਡੰਡਾ ਰੱਖਿਆ ਜਾਂਦਾ। ਦਰੱਖਤ ਤੇ ਚੜ੍ਹੇ ਖਿਡਾਰੀਆਂ ਵਿਚੋਂ ਇਕ ਜਣਾ ਪੰਨੇ ਉੱਤਰ ਕੇ, ਦਾਇਰ ਵਿਚੋਂ ਡੰਡਾ ਚੁਕ ਕੇ ਆਪਣੀ ਖੱਬੀ ਲੱਤ ਥਲਿਓਂ ਘੁਮਾ ਕੇ ਦੂਰ ਸੁਟ ਕੇ ਦਰੱਖਤ ਉੱਤੇ ਚੜ੍ਹ ਜਾਂਦਾ ਤੇ ਖੇਡ ਸ਼ੁਰੂ ਹੋ ਜਾਂਦੀ। ਦਾਈ ਵਾਲਾ ਡੰਡੇ ਨੂੰ ਚੁੱਕ ਕੇ, ਦਾਇਰੇ ਵਿਚ ਡੰਡਾ ਦੋਬਾਰਾ ਰਖ ਕੇ ਦੂਜੇ ਖਿਡਾਰੀਆਂ ਛੂਹਣ ਲਈ ਦਰਖ਼ਤ ਤੇ ਚੜਦਾ ਤੇ ਦੂਜੇ ਖਿਡਾਰੀ ਦਰੱਖਤ ਦੀਆਂ ਟਾਹਣੀਆਂ ਨਾਲ ਲਮਕ ਕੇ ਹੇਠਾਂ ਛਾਲਾਂ ਮਾਰਦੇ ਤੇ ਨੱਸਕੇ ਝੰਡਾ ਚੁਕ ਕੇ ਚੁੰਮਦੇ। ਜਿਸ ਖਿਡਾਰੀ ਨੂੰ ਦਾਈ ਵਾਲਾ, ਡੰਡਾ ਚੁੰਮਣ ਤੋਂ ਪਹਿਲਾਂ ਹੱਥ ਲਾ ਦੇਂਦਾ ਉਸ ਦੇ ਸਿਰ ਦਾਈ ਆ ਜਾਂਦੀ। ਇਸ ਪ੍ਰਕਾਰ ਇਹ ਖੇਡ ਪਹਿਲਾਂ ਵਾਂਗ ਹੀ ਚਾਲੂ ਰਹਿੰਦੀ। ਗੁੱਲੀ ਡੰਡਾ, ਲੂਣ ਮਿਆਣੀ, ਸ਼ਕਰ ਭਿੱਜੀ, ਟਿਬਲਾ ਟਿਬਲੀ ਆਦਿ ਗੱਭਰੂਆਂ ਦੀਆਂ ਬੜੀਆਂ ਰੌਚਕ ਖੇਡਾਂ ਹਨ।

DOWNLOAD MOBILE APPLICATION TO LEARN MORE: PUNJAB GK QUESTION

ਬਾਰਾ ਡੀਕਰੀ, ਬਾਰਾਂ ਟਾਹਣੀ, ਸ਼ਤਰੰਜ, ਚੌਪੜ, ਤਾਸ਼, ਥੋੜਾ ਖੂਹ ਅਤੇ ਖੰਡਾ ਆਦਿ ਬੈਠ ਕੇ ਖੇਡਣ ਵਾਲੀਆਂ ਖੇਡਾਂ ਹਨ ਜਿਨ੍ਹਾਂ ਨੂੰ ਸਾਡੇ ਵੱਡੇ ਵਡੇਰੇ ਬੜੇ ਉਤਸ਼ਾਹ ਨਾਲ ਖੇਡਿਆ ਕਰਦੇ ਸਨ।

ਇਹ ਖੇਡਾਂ ਸਾਡੇ ਲੋਕ ਜੀਵਨ ਵਿਚ ਗੁਆਚ ਰਹੀਆਂ ਹਨ।ਨਾ ਹੁਣ ਪਿੰਡਾਂ ਵਿਚ ਉਹ ਜੂਹਾਂ ਰਹੀਆਂ ਹਨ ਜਿਥੇ ਖੇਡਾਂ ਦੇ ਪਿੜ ਜੁੜਦੇ ਸਨ ਤੇ ਨਾ ਹੀ ਹੁਣ ਕਿਸੇ ਕੋਲ ਖੇਡਣ ਲਈ ਵਿਹਲ ਹੈ। ਬਸ ਖੇਡਾਂ ਦੇ ਨਾ ਹੀ ਚੇਤੇ ਰਹਿ ਗਏ ਹਨ- ਪੰਜਾਬੀ ਅਖਾਣ ਹੈ- ਖੇਡਾਂ ‘ਤੇ ਮਾਵਾਂ ਮੁਕਣ ਤੇ ਹੀ ਚੇਤੇ ਆਉਂਦੀਆਂ ਹਨ। ਇਹ ਖੇਡਾਂ ਸਾਡਾ ਗੌਰਵਮਈ ਵਿਰਸਾ ਹਨ। ਇਹਨਾਂ ਦੀ ਸੰਭਾਲ ਅਤਿਅੰਤ ਜ਼ਰੂਰੀ ਹੈ। । ਇਹਨਾਂ ਦਾ ਅਧਿਐਨ ਸਭਿਆਚਾਰਕ ਦ੍ਰਿਸ਼ਟੀ ਤੋਂ ਇਕ ਅਤਿਅੰਤ ਮਹੱਤਵਪੂਰਨ ਵਿਸ਼ਾ ਹੈ ਜੋ ਸਾਨੂੰ ਆਪਣੀ ਬਲਵਾਨ ਵਿਰਾਸਤ ਨਾਲ ਜੋੜਦਾ ਹੈ।

DOWNLOAD MOBILE APPLICATION TO LEARN MORE: PUNJAB GK QUESTION

ਪੰਜਾਬ ਦੀਆਂ ਲੋਕ ਖੇਡਾਂ

1. ਖੇਡ ਦਾ ਮਨੁੱਖੀ ਜੀਵਨ ਨਾਲ ਕਿਹੋ-ਜਿਹਾ ਸੰਬੰਧ ਹੈ?

(ੳ) ਰਸਮੀ                                           (ਅ) ਥੋੜ੍ਹਾ

(ੲ) ਡੂੰਘਾ                                             (ਸ) ਵਿਰਲਾ

2. ਮੁੰਡੇ-ਕੁੜੀਆਂ ਦਾ ਬਚਪਨ ਕਿਸ ਤਰ੍ਹਾਂ ਬੀਤਦਾ ਹੈ?

(ੳ) ਰੋ-ਰੋ ਕੇ                                          (ਅ) ਡਰ-ਡਰ ਕੇ

(ੲ) ਖੇਡਾਂ ਵਿੱਚ                                       (ਸ) ਪੜ੍ਹਾਈ ਵਿੱਚ

3. ਲੋਕ-ਖੇਡਾਂ ਕਿਸ ਦੀ ਸਮੂਹਿਕ ਰਚਨਾ ਹੁੰਦੀਆਂ ਹਨ?

(ੳ) ਗੱਭਰੂਆਂ ਦੀ                                   (ਅ) ਲੋਕ-ਸਮੂਹ ਦੀ

(ੲ) ਮੁਟਿਆਰਾਂ ਦੀ                                   (ਸ) ਪੇਂਡੂ ਲੋਕਾਂ ਦੀ

4. ਹਰੇਕ ਜਾਤੀ ਦੀਆਂ ਖੇਡਾਂ ਵਿੱਚ ਵੱਡਾ ਭਾਗ ਕਿਹੜੀਆਂ ਖੇਡਾਂ ਦਾ ਹੁੰਦਾ ਹੈ?

(ੳ) ਗੱਭਰੂਆਂ ਦੀਆਂ ਖੇਡਾਂ ਦਾ                    (ਅ) ਲੋਕ-ਖੇਡਾਂ ਦਾ

(ੲ) ਖੇਡ-ਕਾਰਜ ਦਾ                                 (ਸ) ਬੱਚਿਆਂ ਦੀਆਂ ਖੇਡਾਂ ਦਾ

5. ਅੱਡੀ-ਟੱਪਾ ਕਿਨ੍ਹਾਂ ਦੀ ਖੇਡ ਹੈ?

(ੳ) ਬੱਚਿਆਂ ਦੀ                                     (ਅ) ਕੁੜੀਆਂ ਦੀ

(ੲ) ਬਜ਼ੁਰਗਾਂ ਦੀ                                    (ਸ) ਮੁੰਡਿਆਂ ਦੀ

DOWNLOAD MOBILE APPLICATION TO LEARN MORE: PUNJAB GK QUESTION

6. ਲੋਕ-ਖੇਡਾਂ ਨੂੰ ਕਿਹੜੇ ਦੋ ਪ੍ਰਮੁੱਖ ਵਰਗਾਂ ਵਿੱਚ ਵੰਡਿਆਂ ਨਹੀਂ ਜਾ ਸਕਦਾ?

(ੳ) ਮੁਟਿਆਰਾਂ-ਗੱਭਰੂਆਂ ਵਿੱਚ                   (ਅ) ਬੱਚਿਆਂ-ਬਜ਼ੁਰਗਾਂ ਵਿੱਚ

(ੲ) ਦੇਸੀ-ਵਿਦੇਸ਼ੀ ਵਿੱਚ                             (ਸ) ਸਮਾਜਿਕ-ਸਿਆਸਤ ਵਿੱਚ

7. ਪੁੱਗਣ ਦੇ ਗੀਤਾਂ ਦਾ ਰੂਪ ਕੀ ਹੁੰਦਾ ਹੈ?

(ੳ) ਗ਼ਜ਼ਲ                                           (ਅ) ਬੋਲੀ

(ੲ) ਛੰਦ                                               (ਸ) ਸਿੱਠਣੀ

8. ਬੱਚਿਆਂ ਦੇ ਮਾਨਸਿਕ ਵਿਕਾਸ ਵਿੱਚ ਹਿੱਸਾ ਪਾਉਣ ਵਾਲੀ ਕਿਹੜੀ ਖੇਡ ਹੈ?

(ੳ) ਕਿਣ-ਮਿਣ ਕਾਣੀ ਕੌਣ ਕਿਣਿਆ           (ਅ) ਬਾਂਦਰ-ਕੀਲਾ

(ੲ) ਅੱਡੀ-ਛੜੱਪਾ                                    (ਸ) ਕੁਸ਼ਤੀ

9. ਜ਼ੋਰ-ਅਜ਼ਮਾਈ ਦੀ ਖੇਡ ਹੈ?

(ੳ) ਕੁਸ਼ਤੀ                                           (ਅ) ਸੌੰਚੀ

(ੲ) ਬਾਂਦਰ-ਕੀਲਾ                                   (ਸ) (ੳ) ਅਤੇ (ਅ) ਦੋਵੇਂ

10. ਪੰਜਾਬ ਵਿੱਚ ਕਿਹੜੀ ਖੇਡ, ਮੇਲੇ ਦਾ ਲਾਜ਼ਮੀ ਅੰਗ ਹੁੰਦੀ ਹੈ?

(ੳ) ਹਾਕੀ                                             (ਅ) ਫੁਟਬਾਲ

(ੲ) ਕੁਸ਼ਤੀ                                            (ਸ) ਵਾਲੀਬਾਲ

DOWNLOAD MOBILE APPLICATION TO LEARN MORE: PUNJAB GK QUESTION

11. ‘ਪਕੜ ਦੇ ਅਭਿਆਸ ਵਾਲੀ ਕਿਸੇ ਇੱਕ ਖੇਡ ਦਾ ਨਾਂ ਲਿਖੋ।

(ੳ) ਗੇਂਦ-ਗੀਟੇ                                      (ਅ) ਊਚ-ਨੀਚ

(ੲ) ਭੰਡਾ-ਭੰਡਾਰੀਆ                                (ਸ) ਕਬੱਡੀ

12. ਕਿਹੜੀ ਲੋਕ-ਖੇਡ ਬਾਕਸਿੰਗ ਨਾਲ ਮਿਲਦੀ-ਜੁਲਦੀ ਹੈ?

(ੳ) ਕੁਸ਼ਤੀ                                           (ਅ) ਬਿੱਲੀ-ਮਾਸੀ

(ੲ) ਸੌੰਚੀ                                              (ਸ) ਹਾਕੀ

13. ਅੱਡੀ-ਟੱਪਾ ਨੂੰ ਕਿੰਨੀਆਂ ਟੋਲੀਆਂ ਬਣਾ ਕੇ ਖੇਡਦੇ ਹਨ?

(ੳ) ਦੋ                                                 (ਅ) ਤਿੰਨ

 (ੲ) ਚਾਰ                                             (ਸ) ਬਿਨਾਂ ਟੋਲੀਆਂ ਦੇ

14. ਹੇਠ ਲਿਖਿਆਂ ਵਿੱਚੋਂ ਬੱਚਿਆਂ ਦੀ ਲੋਕ ਖੇਡ ਕਿਹੜੀ ਹੈ?

(ੳ)  ਖ਼ਾਨ ਘੋੜੀ                                     (ਅ)  ਸਮੁੰਦਰ ਤੇ ਮੱਛੀ

(ੲ)  ਕੂਕਾਂ-ਕਾਂਗੜੇ                                   (ੲ)  ਉਪਰੋਕਤ ਸਾਰੇ

15. ਕਿਹੜੀ ਖੇਡ ਕਤਾਰ ਬਣਾ ਕੇ ਖੇਡੀ ਜਾਂਦੀ ਹੈ?

(ੳ) ਊਠਕ ਬੈਠਕ                                   (ਅ)  ਨਦੀ ਕਿਨਾਰਾ

(ੲ)  ਉਪਰੋਕਤ ਦੋਵੇਂ                                 (ਸ)  ਇਨ੍ਹਾਂ ਵਿੱਚੋਂ ਕੋਈ ਨਹੀਂ

DOWNLOAD MOBILE APPLICATION TO LEARN MORE: PUNJAB GK QUESTION

16. ਪਿੰਡਾਂ ਦੇ ਮੇਲਿਆਂ ਵਿੱਚ ਕਿਹੜੀ ਖੇਡ ਖੇਡੀ ਜਾਂਦੀ ਹੈ?

(ੳ) ਕੁਸ਼ਤੀ                                           (ਅ)  ਕਬੱਡੀ

(ੲ)  ਰੱਸਾ-ਕਸ਼ੀ                                      (ਸ)  ਉਪਰੋਕਤ ਸਾਰੇ

17. ਹੇਠ ਲਿਖਿਆਂ ਵਿੱਚੋਂ ਮੁੰਡੇ ਕੁੜੀਆਂ ਦੀ ਸਾਂਝੀ ਖੇਡ ਕਿਹੜੀ ਹੈ?

(ੳ) ਮੇਰੇ ਕੋਠੇ ਤੇ ਕੌਣ ਖੰਘਿਆ                    (ਅ)  ਬਿੱਲੀ ਮਾਸੀ

(ੲ)  ਡਾਰ ਤੋੜ                                       (ਸ)  ਉਪਰੋਕਤ ਸਾਰੇ

18. ਕਾਹਨਾ ਕਾਹਨਾ ਸ਼ੇਰ ਜੁਆਨਾ ਕਿਹੋ ਜਿਹੀ ਲੋਕ ਖੇਡ ਹੈ?

(ੳ) ਛੂਹਣ ਵਾਲੀ                                    (ਅ)  ਭਾਰ ਚੁੱਕਣ ਵਾਲੀ

(ੲ)  ਲੱਭਣ ਤੇ ਬੁੱਝਣ ਵਾਲੀ                       (ਸ)  ਬੈਠ ਕੇ ਖੇਡਣ ਵਾਲੀ

19. ਹੇਠ ਲਿਖਿਆਂ ਵਿੱਚੋਂ ਛੂਹਣ ਵਾਲੀ ਖੇਡ ਕਿਹੜੀ ਹੈ?

(ੳ) ਅੰਮ੍ਰਿਤ ਬ੍ਰਿਛ                                    (ਅ)  ਅੱਡੀ ਛੜੱਪਾ

(ੲ)  ਖੱਡਾ                                             (ਸ)  ਉਪਰੋਕਤ ਸਾਰੇ

20. ਪੀਚੋ-ਬੱਕਰੀ ਖੇਡ ਦਾ ਦੂਸਰਾ ਨਾਂ ਕੀ ਹੈ?

(ੳ) ਅੱਡੀ ਟੱਪਾ                                      (ਅ)  ਸਮੁੰਦਰ ਪਟੜਾ

(ੲ)  ਹਰਾ ਸਮੁੰਦਰ                                  (ਸ)  ਉ ਅਤੇ ਅ ਦੋਵੇਂ

DOWNLOAD MOBILE APPLICATION TO LEARN MORE: PUNJAB GK QUESTION

Leave a Comment

Your email address will not be published. Required fields are marked *