Table of Contents
ਪੰਜਾਬ ਦੀਆਂ ਲੋਕ ਖੇਡਾਂ
DOWNLOAD MOBILE APPLICATION TO LEARN MORE: PUNJAB GK QUESTION
DOWNLOAD MOBILE APPLICATION TO LEARN MORE: PUNJAB GK QUESTION
21. ਲੋਕ ਖੇਡਾਂ ਵਿੱਚ ਟੋਲੀਆਂ ਦੀ ਚੋਣ ਲਈ ਬਣੇ ਨਿਯਮ ਨੂੰ ਆਖਿਆ ਜਾਂਦਾ ਹੈ?
(ੳ) ਦਾਈ ਦੇਣਾ (ਅ) ਪੁੱਗਣਾ
(ੲ) ਆੜੀ ਮੜਿੱਕਣਾ (ਸ) ਮਿੱਤ ਦੇਣਾ
22. ਥਾਲ ਕਿਸ ਦੁਆਰਾ ਖੇਡੀ ਜਾਣ ਵਾਲੀ ਲੋਕ ਖੇਡ ਹੈ?
(ੳ) ਕੁੜੀਆਂ (ਅ) ਮੁੰਡਿਆਂ
(ੲ) ਬਜ਼ੁਰਗਾਂ (ਸ) ਮੁੰਡੇ ਅਤੇ ਕੁੜੀਆਂ ਦੋਵੇਂ
23. ਡੰਡ ਪੜਾਂਗੜਾ ਕਿਹੜੀ ਰੁੱਤ ਵਿੱਚ ਖੇਡੀ ਜਾਣ ਵਾਲੀ ਖੇਡ ਹੈ?
(ੳ) ਗਰਮੀ ਦੀ ਰੁੱਤ (ਅ) ਸਰਦੀ ਦੀ ਰੁੱਤ
(ੲ) ਬਸੰਤ ਰੁੱਤ (ਸ) ਪੱਤਝੜ ਰੁੱਤ
24. ਬਾਰਾਂ ਟਾਹਣੀ ਖੇਡ ਵਿੱਚ ਕਿੰਨੇ ਖਿਡਾਰੀ ਹੁੰਦੇ ਹਨ?
(ੳ) 12 (ਅ) 4
(ੲ) 2 (ਸ) 6
25. ਕਿਹੜੀ ਲੋਕ ਖੇਡ ਦਾ ਨਾਂ ਚੀਰਾ ਅਤੇ ਪੂਰ ਨੱਕਾ ਵੀ ਹੈ?
(ੳ) ਖੱਡਾ (ਅ) ਬੋੜਾ ਖੂਹ
(ੲ) ਬਾਰਾਂ ਟਾਹਣੀ (ਸ) ਚੌਪੜ
DOWNLOAD MOBILE APPLICATION TO LEARN MORE: PUNJAB GK QUESTION
26. ਥੋੜਾ ਖੂਹ ਅਤੇ ਬਾਰਾਂ ਟਾਹਈ ਕਿਸ ਦੁਆਰਾ ਖੇਡੀਆਂ ਜਾਂਦੀਆਂ ਲੋਕ ਖੇਡਾਂ ਸਨ
(ੳ) ਬਜ਼ੁਰਗ (ਅ) ਬੱਚੇ
(ੲ) ਨੌਜਵਾਨ (ਸ) ਉਪਰੋਕਤ ਸਾਰੇ
27. ਬਾਂਦਰ-ਕੀਲਾ ਆਮ ਤੌਰ ਤੇ ਕਿਹੜੀ ਰੁੱਤ ਦੀ ਖੇਡ ਹੈ?
(ੳ) ਗਰਮੀ ਰੁੱਤ (ਅ) ਵਰਖਾ ਰੁੱਤ
(ੲ) ਪੱਤਝੜ ਰੁੱਤ (ਸ) ਸਰਦੀ ਰੁੱਤ
28. ਹੇਠ ਲਿਖਿਆਂ ਵਿੱਚੋਂ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਕਿਹੜੀ ਹੈ
(ੳ) ਗੁੱਲੀ-ਡੰਡਾ (ਅ) ਖਿੱਦੋ-ਖੂੰਡੀ
(ੲ) ਅੱਡੀ-ਛੜੱਪਾ (ਸ) ਲੂਣ-ਮਿਆਈ
29. ਲੂਣ-ਤੇਲ-ਲੱਲ੍ਹੇ ਖੇਡ ਕਿਹੜੀ ਖੇਡ ਵਿੱਚ ਬਦਲ ਗਈ ਹੈ?
(ੳ) ਟੈਨਿਸ (ਅ) ਤੀਰ ਅੰਦਾਜ਼ੀ
(ੲ) ਫੁੱਟਬਾਲ (ਸ) ਕ੍ਰਿਕਟ
30. ਖਿੱਦੋ-ਖੂੰਡੀ ਦੀ ਥਾਂ ਹੁਣ ਕਿਹੜੀ ਖੇਡ ਨੇ ਲੈ ਲਈ ਹੈ?
(ੳ) ਕ੍ਰਿਕਟ (ਅ) ਹਾਕੀ
(ੲ) ਬੇਸਬਾਲ (ਸ) ਗੌਲਫ਼
DOWNLOAD MOBILE APPLICATION TO LEARN MORE: PUNJAB GK QUESTION