Table of Contents
ਪੰਜਾਬ ਦੀਆਂ ਲੋਕ ਖੇਡਾਂ
DOWNLOAD MOBILE APPLICATION TO LEARN MORE: PUNJAB GK QUESTION
DOWNLOAD MOBILE APPLICATION TO LEARN MORE: PUNJAB GK QUESTION
31. ਸੌਂਚੀ ਪੱਕੀ ਖੇਡ ਕਿਹੜੀ ਖੇਡ ਨਾਲ ਮਿਲਦੀ ਜੁਲਦੀ ਹੈ?
(ੳ) ਖਿੱਦੋ-ਖੂੰਡੀ (ਅ) ਬਾਕਸਿੰਗ
(ੲ) ਪਹਿਲਵਾਨੀ (ਸ) ਹਾਕੀ
32. ਛਪਾਰ ਦੇ ਮੇਲੇ ਤੇ ਕਿਹੜੀ ਖੇਡ ਦੇ ਮੁਕਾਬਲੇ ਹੋਇਆ ਕਰਦੇ ਸਨ?
(ੳ) ਰੱਸਾ-ਕਸ਼ੀ (ਅ) ਕੁਸ਼ਤੀ
(ੲ) ਸੌਂਚੀ ਪੱਕੀ (ਸ) ਕ੍ਰਿਕਟ
33. ਹੇਠ ਲਿਖਿਆਂ ਵਿੱਚੋਂ ਕਬੱਡੀ ਖੇਡ ਦੀ ਕਿਸਮ ਕਿਹੜੀ ਹੈ?
(ੳ) ਲੰਮੀ ਕੌਡੀ (ਅ) ਗੂੰਗੀ ਕੌਡੀ
(ੲ) ਸੌਂਚੀ ਪੱਕੀ (ਸ) ਉਪਰੋਕਤ ਸਾਰੇ
34. ਪੰਜਾਬੀਆਂ ਦੀ ਰਾਸ਼ਟਰੀ ਖੇਡ ਕਿਹੜੀ ਹੈ?
(ੳ) ਹਾਕੀ (ਅ) ਕਬੱਡੀ
(ੲ) ਕੁਸ਼ਤੀ (ਸ) ਮੂੰਗਲ਼ੀਆਂ ਫੇਰਨਾ
35. ਹੇਠ ਲਿਖਿਆਂ ਵਿੱਚੋਂ ਨੌਜਵਾਨਾਂ ਦੁਆਰਾ ਖੇਡੀ ਜਾਂਦੀ ਲੋਕ ਖੇਡ ਕਿਹੜੀ ਹੈ?
(ੳ) ਲੱਕੜ-ਕਾਠੀ (ਅ) ਊਠਕ-ਬੈਠਕ
(ੲ) ਮੂੰਗਲ਼ੀਆਂ ਫੇਰਨਾ (ਸ) ਉਪਰੋਕਤ ਸਾਰੇ
1. ੲ 2. ੲ 3. ਅ 4. ਅ 5. ਅ
6. ਸ 7. ਅ 8. ੳ 9. ਸ 10. ੲ
11. ਸ 12. ੲ 13. ੳ 14. ਸ 15. ੲ
16. ਸ 17. ਸ 18. ਅ 19. ੳ 20. ਸ
21. ਅ 22. ੳ 23. ੳ 24. ੲ 25. ੳ
26. ੳ 27. ਸ 28. ੲ 29. ਸ 30. ਅ
31. ਅ 32. ੲ 33. ਸ 34. ਅ 35. ਸ
ALSO VISIT : MCQ ON ANCIENT HISTORY
DOWNLOAD MOBILE APPLICATION TO LEARN MORE: PUNJAB GK QUESTION