Table of Contents
ਪੰਜਾਬ ਦੇ ਮੇਲੇ ਤੇ ਤਿਉਹਾਰ
DOWNLOAD MOBILE APPLICATION TO LEARN MORE: PUNJAB GK
DOWNLOAD MOBILE APPLICATION TO LEARN MORE: PUNJAB GK
11. ਪੰਜਾਬ ਵਿੱਚ ਨਵਾਂ ਸੰਮਤ ਕਦੋਂ ਮਨਾਇਆ ਜਾਂਦਾ ਹੈ?
(ੳ) ਫੱਗਣ ਦੀ ਏਕਮ ਨੂੰ (ਅ) ਹਾੜ੍ਹ ਦੀ ਏਕਮ ਨੂੰ
(ੲ) ਜੇਠ ਦੀ ਏਕਮ ਨੂੰ (ਸ) ਚੇਤਰ ਦੀ ਏਕਮ ਨੂੰ
12. ਰਾਮਨੌਮੀ ਦਾ ਤਿਉਹਾਰ ਕਦੋਂ ਆਉਂਦਾ ਹੈ?
(ੳ) ਕੱਤਕ ਵਿੱਚ (ਅ) ਚੇਤਰ ਵਿੱਚ
(ੲ) ਜੇਠ ਵਿੱਚ (ਸ) ਭਾਦਰੋਂ ਵਿੱਚ
13. ਸਾਵਣ ਦੀ ਪੂਰਨਮਾਸ਼ੀ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?
(ੳ) ਹੋਲੀ ਦਾ (ਅ) ਬਸੰਤ ਪੰਚਮੀ ਦਾ
(ੲ) ਲੋਹੜੀ ਦਾ (ਸ) ਰੱਖੜੀ ਦਾ
14. ਨੌਰਾਤਿਆਂ ਵਿੱਚ ਕਿਸ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ?
(ੳ) ਸਾਂਝੀ ਦੇਵੀ ਦੀ (ਅ) ਮਨਸਾ ਦੇਵੀ ਦੀ
(ੲ) ਨੈਣਾ ਦੇਵੀ ਦੀ (ਸ) ਸੀਤਲਾ ਦੇਵੀ ਦੀ
15. ਕੱਤਕ ਮਹੀਨੇ ਦਾ ਸਭ ਤੋਂ ਵੱਡਾ ਲੋਕ-ਪੁਰਬ ਕਿਹੜਾ ਹੈ ?
(ੳ) ਹੋਲੀ (ਅ) ਲੋਹੜੀ
(ੲ) ਰੱਖੜੀ (ਸ) ਦੀਵਾਲੀ
DOWNLOAD MOBILE APPLICATION TO LEARN MORE: PUNJAB GK
16. ਕਰਵਾ-ਚੌਥ ਵਾਲੇ ਦਿਨ ਸੁਹਾਗਣਾਂ ਕਿਸ ਨੂੰ ਅਰਘ ਦਿੰਦੀਆਂ ਹਨ?
(ੳ) ਸਾਂਝੀ ਦੇਵੀ ਨੂੰ (ਅ) ਸੀਤਲਾ ਦੇਵੀ
(ੲ) ਚੰਦਰਮਾ ਨੂੰ (ਸ) ਸੂਰਜ ਨੂੰ
17. ਲੋਹੜੀ ਤੋਂ ਅਗਲੇ ਦਿਨ ਕਿਹੜਾ ਤਿਉਹਾਰ ਆਉਂਦਾ ਹੈ?
(ੳ) ਮਾਘੀ ਦਾ (ਅ) ਵਿਸਾਖੀ ਦਾ
(ੲ) ਹੋਲੀ ਦਾ (ਸ) ਰੱਖੜੀ ਦਾ
18 . ‘ਜਰਗ ਦਾ ਮੇਲਾ’ ਕਿਸ ਮਹੀਨੇ ਲਗਦਾ ਹੈ
(ੳ) ਜੇਠ (ਅ) ਫੱਗਣ
(ੲ) ਚੇਤਰ (ਸ) ਹਾੜ੍ਹ
19. ਤੀਆਂ’ ਤਿਉਹਾਰ ਹੈ
(ੳ) ਵਿਆਹੀਆਂ ਇਸਤਰੀਆਂ ਦਾ (ਅ) ਕੁਆਰੀਆਂ ਕੁੜੀਆਂ ਦਾ
(ੲ) ਪੇਂਡੂ ਕੁੜੀਆਂ ਦਾ (ਸ) ਪੰਜਾਬੀ ਇਸਤਰੀਆਂ ਦਾ
20.‘ਜਰਗ ਦੇ ਮੇਲੇ ਦਾ ਦੂਜਾ ਨਾਂ ਕੀ ਹੈ
(ੳ) ਨਾਗ ਪੰਚਮੀ ਦਾ ਮੇਲਾ (ਅ) ਬਸੰਤ ਦਾ ਮੇਲਾ
(ੲ) ਗੁਗੋ ਸ਼ਾਹ ਦਾ ਮੇਲਾ (ਸ) ਬਹਿੜੀਏ ਦਾ ਮੇਲਾ
DOWNLOAD MOBILE APPLICATION TO LEARN MORE: PUNJAB GK
21 . ਦੁੱਲਾ ਭੱਟੀ ਦੀ ਕਥਾ ਕਿਹੜੇ ਤਿਉਹਾਰ ਦੁਹਰਾਈ ਜਾਂਦੀ ਹੈ
(ੳ) ਵੈਸਾਖੀ (ਅ) ਬਸੰਤ ਪੰਚਮੀ
(ੲ) ਲੋਹੜੀ (ਸ) ਮਾਘੀ
22. ‘ਹੋਲੇ ਮੁਹੱਲੇ’ ਦਾ ਮੇਲਾ ਕਿੱਥੇ ਲਗਦਾ ਹੈ
(ੳ) ਫਤਿਹਗੜ੍ਹ ਸਾਹਿਬ (ਅ) ਅਨੰਦਪੁਰ ਸਾਹਿਬ
(ੲ) ਦਮਦਮਾ ਸਾਹਿਬ (ਸ) ਸ੍ਰੀ ਮੁਕਤਸਰ
23. ਹੈਦਰ ਸ਼ੇਖ ਦਾ ਮੇਲਾ ਪੰਜਾਬ ਵਿੱਚ ਕਿੱਥੇ ਲਗਦਾ ਹੈ
(ੳ) ਕਪੂਰਥਲਾ (ਅ) ਮਲੇਰਕੋਟਲਾ
(ੲ) ਨਾਭਾ (ਸ) ਜਗਰਾਉਂ
1. (ੲ) 2. (ਸ) 3. (ਸ) 4. (ਅ) 5. (ੲ)
6. (ੳ) 7. (ੳ) 8. (ਅ) 9. (ੲ) 10. (ੲ)
11. (ਸ) 12. (ਅ) 13. (ਸ) 14. (ੳ) 15. (ਸ)
16. (ੲ) 17. (ੳ) 18. (ੲ) 19. (ਸ) 20. (ਸ)
21. (ਅ) 22. (ੲ) 23. (ਅ)
ALSO VISIT : PUNJAB GK QUESTION
DOWNLOAD MOBILE APPLICATION TO LEARN MORE: PUNJAB GK